ਉਤਪਤ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਇਹ ਹੁਕਮ ਵੀ ਦਿੱਤਾ: “ਤੂੰ ਬਾਗ਼ ਦੇ ਹਰ ਦਰਖ਼ਤ ਦਾ ਫਲ ਰੱਜ ਕੇ ਖਾ ਸਕਦਾ ਹੈਂ।+