-
ਉਤਪਤ 30:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਲੇਆਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ।+
-
-
ਉਤਪਤ 30:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਬਾਅਦ ਵਿਚ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸ ਨੇ ਦੀਨਾਹ+ ਰੱਖਿਆ।
-
-
ਉਤਪਤ 46:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਦਨ-ਅਰਾਮ ਵਿਚ ਲੇਆਹ ਨੇ ਯਾਕੂਬ ਦੇ ਇਨ੍ਹਾਂ ਸਾਰੇ ਪੁੱਤਰਾਂ ਅਤੇ ਉਸ ਦੀ ਧੀ ਦੀਨਾਹ+ ਨੂੰ ਜਨਮ ਦਿੱਤਾ ਸੀ। ਯਾਕੂਬ ਦੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੁੱਲ ਗਿਣਤੀ 33 ਸੀ।
-