ਕੂਚ 30:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਹਾਰੂਨ+ ਰੋਜ਼ ਸਵੇਰੇ ਦੀਵੇ ਤਿਆਰ ਕਰਨ ਵੇਲੇ+ ਇਸ ਵੇਦੀ ਉੱਤੇ+ ਖ਼ੁਸ਼ਬੂਦਾਰ ਧੂਪ ਧੁਖਾਏਗਾ।+ ਕੂਚ 40:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਧੂਪ ਧੁਖਾਉਣ ਲਈ ਸੋਨੇ ਦੀ ਵੇਦੀ+ ਰੱਖੀਂ ਅਤੇ ਫਿਰ ਤੰਬੂ ਦੇ ਦਰਵਾਜ਼ੇ ʼਤੇ ਪਰਦਾ ਲਾ ਦੇਈਂ।+ ਜ਼ਬੂਰ 141:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+ ਪ੍ਰਕਾਸ਼ ਦੀ ਕਿਤਾਬ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।
5 ਫਿਰ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਧੂਪ ਧੁਖਾਉਣ ਲਈ ਸੋਨੇ ਦੀ ਵੇਦੀ+ ਰੱਖੀਂ ਅਤੇ ਫਿਰ ਤੰਬੂ ਦੇ ਦਰਵਾਜ਼ੇ ʼਤੇ ਪਰਦਾ ਲਾ ਦੇਈਂ।+
2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+
3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।