ਕੂਚ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+ ਜ਼ਬੂਰ 105:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+25 ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+
7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+
24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+25 ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+