ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 12:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ।+ ਤੁਸੀਂ ਪਹਿਲੇ ਹੀ ਦਿਨ ਆਪਣੇ ਘਰੋਂ ਖਮੀਰਾ ਆਟਾ* ਸੁੱਟ ਦੇਣਾ। ਜਿਹੜਾ ਇਨ੍ਹਾਂ ਸੱਤ ਦਿਨਾਂ ਵਿੱਚੋਂ ਇਕ ਦਿਨ ਵੀ ਖਮੀਰ ਖਾਵੇਗਾ, ਉਸ ਦਾ ਇਜ਼ਰਾਈਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।

  • ਕੂਚ 13:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ+ ਅਤੇ ਸੱਤਵੇਂ ਦਿਨ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਇਓ।

  • ਕੂਚ 34:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ*+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਅਬੀਬ ਮਹੀਨੇ ਮਿਸਰ ਵਿੱਚੋਂ ਨਿਕਲਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ