-
ਗਿਣਤੀ 9:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਪਰ ਜੇ ਕੋਈ ਆਦਮੀ ਸ਼ੁੱਧ ਸੀ ਜਾਂ ਕਿਤੇ ਦੂਰ ਨਹੀਂ ਗਿਆ ਸੀ, ਫਿਰ ਵੀ ਲਾਪਰਵਾਹੀ ਵਰਤਦੇ ਹੋਏ ਉਸ ਨੇ ਪਸਾਹ ਦੀ ਬਲ਼ੀ ਤਿਆਰ ਨਹੀਂ ਕੀਤੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ+ ਕਿਉਂਕਿ ਉਸ ਨੇ ਮਿਥੇ ਸਮੇਂ ਤੇ ਯਹੋਵਾਹ ਸਾਮ੍ਹਣੇ ਬਲ਼ੀ ਨਹੀਂ ਚੜ੍ਹਾਈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
-
-
ਗਿਣਤੀ 15:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “‘ਪਰ ਜੇ ਕੋਈ ਇਨਸਾਨ ਜਾਣ-ਬੁੱਝ ਕੇ ਪਾਪ ਕਰਦਾ ਹੈ,+ ਤਾਂ ਉਹ ਯਹੋਵਾਹ ਦੀ ਨਿੰਦਿਆ ਕਰਦਾ ਹੈ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਪਰਦੇਸੀ।
-