ਕੂਚ 16:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਵਾਹ ਨੇ ਹੁਕਮ ਦਿੱਤਾ ਹੈ, ‘ਹਰ ਕੋਈ ਆਪਣੀ ਲੋੜ ਅਨੁਸਾਰ ਉੱਨਾ ਇਕੱਠਾ ਕਰੇ ਜਿੰਨਾ ਉਹ ਖਾ ਸਕਦਾ ਹੈ। ਤੁਹਾਡੇ ਤੰਬੂ ਵਿਚ ਜਿੰਨੇ ਲੋਕ ਹਨ ਉਨ੍ਹਾਂ ਦੀ ਗਿਣਤੀ ਮੁਤਾਬਕ ਹਰ ਕਿਸੇ ਲਈ ਇਕ-ਇਕ ਓਮਰ*+ ਮਿਣ ਕੇ ਲਓ।’” ਕੂਚ 16:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਕਿਹਾ ਹੈ: ਕੱਲ੍ਹ ਪੂਰੀ ਤਰ੍ਹਾਂ ਆਰਾਮ ਕਰਨ* ਦਾ ਦਿਨ ਹੈ। ਇਹ ਯਹੋਵਾਹ ਦਾ ਪਵਿੱਤਰ ਸਬਤ*+ ਹੈ। ਇਸ ਲਈ ਤੁਸੀਂ ਜੋ ਪਕਾਉਣਾ ਹੈ, ਪਕਾ ਲਵੋ ਅਤੇ ਜੋ ਉਬਾਲਣਾ ਹੈ, ਉਬਾਲ ਲਵੋ।+ ਅਤੇ ਬਚਿਆ ਹੋਇਆ ਖਾਣਾ ਤੁਸੀਂ ਕੱਲ੍ਹ ਸਵੇਰ ਲਈ ਰੱਖ ਲਓ।”
16 ਯਹੋਵਾਹ ਨੇ ਹੁਕਮ ਦਿੱਤਾ ਹੈ, ‘ਹਰ ਕੋਈ ਆਪਣੀ ਲੋੜ ਅਨੁਸਾਰ ਉੱਨਾ ਇਕੱਠਾ ਕਰੇ ਜਿੰਨਾ ਉਹ ਖਾ ਸਕਦਾ ਹੈ। ਤੁਹਾਡੇ ਤੰਬੂ ਵਿਚ ਜਿੰਨੇ ਲੋਕ ਹਨ ਉਨ੍ਹਾਂ ਦੀ ਗਿਣਤੀ ਮੁਤਾਬਕ ਹਰ ਕਿਸੇ ਲਈ ਇਕ-ਇਕ ਓਮਰ*+ ਮਿਣ ਕੇ ਲਓ।’”
23 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਕਿਹਾ ਹੈ: ਕੱਲ੍ਹ ਪੂਰੀ ਤਰ੍ਹਾਂ ਆਰਾਮ ਕਰਨ* ਦਾ ਦਿਨ ਹੈ। ਇਹ ਯਹੋਵਾਹ ਦਾ ਪਵਿੱਤਰ ਸਬਤ*+ ਹੈ। ਇਸ ਲਈ ਤੁਸੀਂ ਜੋ ਪਕਾਉਣਾ ਹੈ, ਪਕਾ ਲਵੋ ਅਤੇ ਜੋ ਉਬਾਲਣਾ ਹੈ, ਉਬਾਲ ਲਵੋ।+ ਅਤੇ ਬਚਿਆ ਹੋਇਆ ਖਾਣਾ ਤੁਸੀਂ ਕੱਲ੍ਹ ਸਵੇਰ ਲਈ ਰੱਖ ਲਓ।”