ਨਿਆਈਆਂ 18:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਸ ਤੋਂ ਬਾਅਦ ਦਾਨ ਦੇ ਲੋਕਾਂ ਨੇ ਆਪਣੇ ਲਈ ਉਹ ਘੜੀ ਹੋਈ ਮੂਰਤ ਖੜ੍ਹੀ ਕੀਤੀ।+ ਮੂਸਾ ਦੇ ਪੁੱਤਰ ਗੇਰਸ਼ੋਮ+ ਦਾ ਪੁੱਤਰ ਯੋਨਾਥਾਨ+ ਅਤੇ ਉਸ ਦੇ ਪੁੱਤਰ ਉਸ ਦਿਨ ਤਕ ਦਾਨ ਦੇ ਗੋਤ ਦੇ ਲੋਕਾਂ ਦੇ ਪੁਜਾਰੀ ਬਣੇ ਰਹੇ ਜਿਸ ਦਿਨ ਦੇਸ਼ ਦੇ ਵਾਸੀ ਗ਼ੁਲਾਮੀ ਵਿਚ ਗਏ। 2 ਰਾਜਿਆਂ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਹਫਸੀਬਾਹ ਸੀ। 2 ਰਾਜਿਆਂ 21:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ ਪੂਜਾ-ਖੰਭੇ*+ ਦੀ ਜਿਹੜੀ ਘੜੀ ਹੋਈ ਮੂਰਤ ਬਣਾਈ ਸੀ, ਉਸ ਨੂੰ ਉਸ ਭਵਨ ਵਿਚ ਰੱਖਿਆ ਜਿਸ ਬਾਰੇ ਯਹੋਵਾਹ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਮੈਂ ਆਪਣਾ ਨਾਂ ਸਦਾ ਲਈ ਇਸ ਭਵਨ ਵਿਚ ਅਤੇ ਯਰੂਸ਼ਲਮ ਵਿਚ ਰੱਖਾਂਗਾ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।+
30 ਉਸ ਤੋਂ ਬਾਅਦ ਦਾਨ ਦੇ ਲੋਕਾਂ ਨੇ ਆਪਣੇ ਲਈ ਉਹ ਘੜੀ ਹੋਈ ਮੂਰਤ ਖੜ੍ਹੀ ਕੀਤੀ।+ ਮੂਸਾ ਦੇ ਪੁੱਤਰ ਗੇਰਸ਼ੋਮ+ ਦਾ ਪੁੱਤਰ ਯੋਨਾਥਾਨ+ ਅਤੇ ਉਸ ਦੇ ਪੁੱਤਰ ਉਸ ਦਿਨ ਤਕ ਦਾਨ ਦੇ ਗੋਤ ਦੇ ਲੋਕਾਂ ਦੇ ਪੁਜਾਰੀ ਬਣੇ ਰਹੇ ਜਿਸ ਦਿਨ ਦੇਸ਼ ਦੇ ਵਾਸੀ ਗ਼ੁਲਾਮੀ ਵਿਚ ਗਏ।
21 ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਹਫਸੀਬਾਹ ਸੀ।
7 ਉਸ ਨੇ ਪੂਜਾ-ਖੰਭੇ*+ ਦੀ ਜਿਹੜੀ ਘੜੀ ਹੋਈ ਮੂਰਤ ਬਣਾਈ ਸੀ, ਉਸ ਨੂੰ ਉਸ ਭਵਨ ਵਿਚ ਰੱਖਿਆ ਜਿਸ ਬਾਰੇ ਯਹੋਵਾਹ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਮੈਂ ਆਪਣਾ ਨਾਂ ਸਦਾ ਲਈ ਇਸ ਭਵਨ ਵਿਚ ਅਤੇ ਯਰੂਸ਼ਲਮ ਵਿਚ ਰੱਖਾਂਗਾ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।+