-
ਲੇਵੀਆਂ 18:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “‘ਤੁਸੀਂ ਅਜਿਹੇ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰਿਓ ਕਿਉਂਕਿ ਮੈਂ ਜਿਨ੍ਹਾਂ ਕੌਮਾਂ ਨੂੰ ਤੁਹਾਡੇ ਸਾਮ੍ਹਣਿਓਂ ਕੱਢਣ ਵਾਲਾ ਹਾਂ, ਉਨ੍ਹਾਂ ਨੇ ਇਹ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕੀਤਾ ਹੈ।+
-
-
ਲੇਵੀਆਂ 18:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਜੇ ਤੁਸੀਂ ਉੱਥੋਂ ਦੇ ਲੋਕਾਂ ਵਰਗੇ ਕੰਮ ਕਰ ਕੇ ਉਸ ਦੇਸ਼ ਨੂੰ ਭ੍ਰਿਸ਼ਟ ਨਹੀਂ ਕਰੋਗੇ, ਤਾਂ ਤੁਹਾਨੂੰ ਉੱਥੋਂ ਨਹੀਂ ਕੱਢਿਆ ਜਾਵੇਗਾ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਉੱਥੇ ਰਹਿਣ ਵਾਲੀਆਂ ਕੌਮਾਂ ਨੂੰ ਉੱਥੋਂ ਕੱਢਿਆ ਜਾਵੇਗਾ।
-
-
ਲੇਵੀਆਂ 26:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “‘ਜੇ ਫਿਰ ਵੀ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਅਤੇ ਢੀਠ ਬਣ ਕੇ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ,
-