ਬਿਵਸਥਾ ਸਾਰ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੇਰੇ ਤੋਂ ਇਲਾਵਾ ਤੁਹਾਡਾ ਕੋਈ ਹੋਰ ਈਸ਼ਵਰ ਨਾ ਹੋਵੇ।*+ ਯਸਾਯਾਹ 42:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+ ਜ਼ਕਰਯਾਹ 14:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+ ਮਰਕੁਸ 12:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਯਿਸੂ ਨੇ ਕਿਹਾ: “ਸਭ ਤੋਂ ਵੱਡਾ* ਇਹ ਹੈ, ‘ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ* ਇੱਕੋ ਹੀ ਯਹੋਵਾਹ* ਹੈ ਮਰਕੁਸ 12:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਗ੍ਰੰਥੀ ਨੇ ਉਸ ਨੂੰ ਕਿਹਾ: “ਠੀਕ ਗੁਰੂ ਜੀ, ਤੂੰ ਬਿਲਕੁਲ ਸੱਚ ਕਿਹਾ, ‘ਸਿਰਫ਼ ਉਹੀ ਪਰਮੇਸ਼ੁਰ ਹੈ, ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ’;+ 1 ਕੁਰਿੰਥੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।
8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+
9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+
29 ਯਿਸੂ ਨੇ ਕਿਹਾ: “ਸਭ ਤੋਂ ਵੱਡਾ* ਇਹ ਹੈ, ‘ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ* ਇੱਕੋ ਹੀ ਯਹੋਵਾਹ* ਹੈ
32 ਗ੍ਰੰਥੀ ਨੇ ਉਸ ਨੂੰ ਕਿਹਾ: “ਠੀਕ ਗੁਰੂ ਜੀ, ਤੂੰ ਬਿਲਕੁਲ ਸੱਚ ਕਿਹਾ, ‘ਸਿਰਫ਼ ਉਹੀ ਪਰਮੇਸ਼ੁਰ ਹੈ, ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ’;+
6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।