ਉਤਪਤ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ। ਉਤਪਤ 14:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਸਦੂਮ+ ਦੇ ਰਾਜੇ ਬੇਰਾ, ਗਮੋਰਾ*+ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸ਼ਿਨਾਬ, ਸਬੋਈਮ+ ਦੇ ਰਾਜੇ ਸ਼ਮੇਬਰ ਅਤੇ ਬੇਲਾ (ਜਿਸ ਨੂੰ ਸੋਆਰ ਵੀ ਕਿਹਾ ਜਾਂਦਾ ਹੈ) ਦੇ ਰਾਜੇ ਨਾਲ ਯੁੱਧ ਕੀਤਾ।
19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ।
2 ਸਦੂਮ+ ਦੇ ਰਾਜੇ ਬੇਰਾ, ਗਮੋਰਾ*+ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸ਼ਿਨਾਬ, ਸਬੋਈਮ+ ਦੇ ਰਾਜੇ ਸ਼ਮੇਬਰ ਅਤੇ ਬੇਲਾ (ਜਿਸ ਨੂੰ ਸੋਆਰ ਵੀ ਕਿਹਾ ਜਾਂਦਾ ਹੈ) ਦੇ ਰਾਜੇ ਨਾਲ ਯੁੱਧ ਕੀਤਾ।