ਕੂਚ 19:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+ ਨਹਮਯਾਹ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਸੀਨਈ ਪਹਾੜ ʼਤੇ ਉਤਰਿਆ+ ਅਤੇ ਉਨ੍ਹਾਂ ਨਾਲ ਸਵਰਗ ਤੋਂ ਗੱਲ ਕੀਤੀ+ ਤੇ ਉਨ੍ਹਾਂ ਨੂੰ ਸਹੀ ਫ਼ੈਸਲੇ ਸੁਣਾਏ ਅਤੇ ਸੱਚਾਈ ਦੇ ਕਾਨੂੰਨ,* ਚੰਗੇ ਨਿਯਮ ਤੇ ਹੁਕਮ ਦਿੱਤੇ।+
18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+
13 ਤੂੰ ਸੀਨਈ ਪਹਾੜ ʼਤੇ ਉਤਰਿਆ+ ਅਤੇ ਉਨ੍ਹਾਂ ਨਾਲ ਸਵਰਗ ਤੋਂ ਗੱਲ ਕੀਤੀ+ ਤੇ ਉਨ੍ਹਾਂ ਨੂੰ ਸਹੀ ਫ਼ੈਸਲੇ ਸੁਣਾਏ ਅਤੇ ਸੱਚਾਈ ਦੇ ਕਾਨੂੰਨ,* ਚੰਗੇ ਨਿਯਮ ਤੇ ਹੁਕਮ ਦਿੱਤੇ।+