1 ਇਤਿਹਾਸ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਦਾਊਦ ਆਪਣੇ ਘਰ* ਰਹਿਣ ਲੱਗ ਪਿਆ, ਤਾਂ ਉਸ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਯਹੋਵਾਹ ਦੇ ਇਕਰਾਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+
17 ਜਦੋਂ ਦਾਊਦ ਆਪਣੇ ਘਰ* ਰਹਿਣ ਲੱਗ ਪਿਆ, ਤਾਂ ਉਸ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਯਹੋਵਾਹ ਦੇ ਇਕਰਾਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+