ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 1:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ।

  • ਯਹੋਸ਼ੁਆ 12:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਅਮੋਰੀਆਂ ਦਾ ਰਾਜਾ ਸੀਹੋਨ+ ਜੋ ਹਸ਼ਬੋਨ ਵਿਚ ਰਹਿੰਦਾ ਸੀ ਅਤੇ ਉਹ ਅਰੋਏਰ+ ਤੋਂ ਰਾਜ ਕਰਦਾ ਸੀ ਜੋ ਅਰਨੋਨ ਘਾਟੀ+ ਦੇ ਕੰਢੇ ʼਤੇ ਸੀ। ਉਹ ਇਸ ਘਾਟੀ ਦੇ ਵਿਚਕਾਰੋਂ ਲੈ ਕੇ ਯਬੋਕ ਘਾਟੀ ਤਕ ਰਾਜ ਕਰਦਾ ਸੀ ਜੋ ਅੰਮੋਨੀਆਂ ਦੀ ਸਰਹੱਦ ਸੀ ਅਤੇ ਅੱਧਾ ਗਿਲਆਦ ਉਸ ਦੇ ਰਾਜ ਵਿਚ ਆਉਂਦਾ ਸੀ। 3 ਨਾਲੇ ਉਹ ਪੂਰਬ ਵੱਲ ਅਰਾਬਾਹ ਦੇ ਇਲਾਕੇ ʼਤੇ ਰਾਜ ਕਰਦਾ ਸੀ ਜੋ ਕਿੰਨਰਥ ਝੀਲ*+ ਤੋਂ ਲੈ ਕੇ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਤਕ ਫੈਲਿਆ ਸੀ ਅਤੇ ਪੂਰਬ ਵੱਲ ਬੈਤ-ਯਸ਼ੀਮੋਥ ਅਤੇ ਦੱਖਣ ਵੱਲ ਪਿਸਗਾਹ ਦੀਆਂ ਢਲਾਣਾਂ ਦੇ ਹੇਠਾਂ ਤਕ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ