-
2 ਸਮੂਏਲ 18:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਤੋਂ ਬਾਅਦ ਰਾਜੇ ਨੇ ਯੋਆਬ, ਅਬੀਸ਼ਈ ਤੇ ਇੱਤਈ ਨੂੰ ਇਹ ਹੁਕਮ ਦਿੱਤਾ: “ਮੇਰੀ ਖ਼ਾਤਰ ਉਸ ਨੌਜਵਾਨ ਅਬਸ਼ਾਲੋਮ ਨਾਲ ਨਰਮਾਈ ਨਾਲ ਪੇਸ਼ ਆਇਓ।”+ ਜਦੋਂ ਰਾਜੇ ਨੇ ਅਬਸ਼ਾਲੋਮ ਬਾਰੇ ਸਾਰੇ ਮੁਖੀਆਂ ਨੂੰ ਇਹ ਹੁਕਮ ਦਿੱਤਾ, ਤਾਂ ਸਾਰੇ ਆਦਮੀ ਸੁਣ ਰਹੇ ਸਨ।
-
-
2 ਸਮੂਏਲ 18:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਹ ਸੁਣ ਕੇ ਯੋਆਬ ਨੇ ਕਿਹਾ: “ਮੈਂ ਤੇਰੇ ਨਾਲ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ!” ਇਸ ਲਈ ਉਸ ਨੇ ਆਪਣੇ ਹੱਥ ਵਿਚ ਤਿੰਨ ਸੀਖਾਂ* ਲਈਆਂ ਅਤੇ ਅਬਸ਼ਾਲੋਮ ਦੇ ਦਿਲ ਵਿਚ ਖੋਭ ਦਿੱਤੀਆਂ ਜਦੋਂ ਉਹ ਵੱਡੇ ਦਰਖ਼ਤ ਵਿਚਕਾਰ ਅਜੇ ਜੀਉਂਦਾ ਲਟਕ ਰਿਹਾ ਸੀ।
-