ਯਹੋਸ਼ੁਆ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯੂਸੁਫ਼ ਦੀ ਔਲਾਦ ਨੂੰ ਗੁਣਾ ਪਾ ਕੇ ਜੋ ਜ਼ਮੀਨ ਮਿਲੀ,+ ਉਸ ਦੀ ਸਰਹੱਦ ਯਰੀਹੋ ਕੋਲ ਯਰਦਨ ਤੋਂ ਸ਼ੁਰੂ ਹੋ ਕੇ ਉਨ੍ਹਾਂ ਪਾਣੀਆਂ ਤਕ ਜਾਂਦੀ ਸੀ ਜੋ ਯਰੀਹੋ ਦੇ ਪੂਰਬ ਵਿਚ ਸਨ। ਫਿਰ ਇਹ ਸਰਹੱਦ ਯਰੀਹੋ ਦੇ ਸਾਮ੍ਹਣੇ ਉਜਾੜ ਤੋਂ ਹੁੰਦੀ ਹੋਈ ਬੈਤੇਲ ਦੇ ਪਹਾੜੀ ਇਲਾਕੇ ਤਕ ਪਹੁੰਚਦੀ ਸੀ।+ ਯਹੋਸ਼ੁਆ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉੱਥੋਂ ਇਹ ਸਰਹੱਦ ਪੱਛਮ ਵੱਲ ਯਫਲੇਤੀ ਲੋਕਾਂ ਦੀ ਹੱਦ ਤੋਂ ਹੇਠਲੇ ਬੈਤ-ਹੋਰੋਨ ਦੀ ਹੱਦ+ ਅਤੇ ਗਜ਼ਰ+ ਤਕ ਜਾਂਦੀ ਸੀ ਅਤੇ ਸਾਗਰ ʼਤੇ ਖ਼ਤਮ ਹੁੰਦੀ ਸੀ।
16 ਯੂਸੁਫ਼ ਦੀ ਔਲਾਦ ਨੂੰ ਗੁਣਾ ਪਾ ਕੇ ਜੋ ਜ਼ਮੀਨ ਮਿਲੀ,+ ਉਸ ਦੀ ਸਰਹੱਦ ਯਰੀਹੋ ਕੋਲ ਯਰਦਨ ਤੋਂ ਸ਼ੁਰੂ ਹੋ ਕੇ ਉਨ੍ਹਾਂ ਪਾਣੀਆਂ ਤਕ ਜਾਂਦੀ ਸੀ ਜੋ ਯਰੀਹੋ ਦੇ ਪੂਰਬ ਵਿਚ ਸਨ। ਫਿਰ ਇਹ ਸਰਹੱਦ ਯਰੀਹੋ ਦੇ ਸਾਮ੍ਹਣੇ ਉਜਾੜ ਤੋਂ ਹੁੰਦੀ ਹੋਈ ਬੈਤੇਲ ਦੇ ਪਹਾੜੀ ਇਲਾਕੇ ਤਕ ਪਹੁੰਚਦੀ ਸੀ।+
3 ਉੱਥੋਂ ਇਹ ਸਰਹੱਦ ਪੱਛਮ ਵੱਲ ਯਫਲੇਤੀ ਲੋਕਾਂ ਦੀ ਹੱਦ ਤੋਂ ਹੇਠਲੇ ਬੈਤ-ਹੋਰੋਨ ਦੀ ਹੱਦ+ ਅਤੇ ਗਜ਼ਰ+ ਤਕ ਜਾਂਦੀ ਸੀ ਅਤੇ ਸਾਗਰ ʼਤੇ ਖ਼ਤਮ ਹੁੰਦੀ ਸੀ।