-
ਨਿਆਈਆਂ 1:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਬਿਨਯਾਮੀਨੀਆਂ ਨੇ ਯਰੂਸ਼ਲਮ ਵਿਚ ਰਹਿੰਦੇ ਯਬੂਸੀਆਂ ਨੂੰ ਨਹੀਂ ਭਜਾਇਆ, ਇਸ ਲਈ ਯਬੂਸੀ ਅੱਜ ਤਕ ਯਰੂਸ਼ਲਮ ਵਿਚ ਬਿਨਯਾਮੀਨੀਆਂ ਨਾਲ ਵੱਸਦੇ ਹਨ।+
-
-
ਨਿਆਈਆਂ 19:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਉਹ ਆਦਮੀ ਇਕ ਹੋਰ ਰਾਤ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਉਹ ਉੱਠਿਆ ਤੇ ਉਸ ਨੇ ਯਬੂਸ ਯਾਨੀ ਯਰੂਸ਼ਲਮ+ ਤਕ ਸਫ਼ਰ ਕੀਤਾ। ਉਸ ਨਾਲ ਕਾਠੀ ਕੱਸੇ ਦੋ ਗਧੇ, ਉਸ ਦੀ ਰਖੇਲ ਤੇ ਉਸ ਦਾ ਸੇਵਾਦਾਰ ਸੀ।
-