-
ਨਹਮਯਾਹ 12:40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਕੁਝ ਸਮੇਂ ਬਾਅਦ ਧੰਨਵਾਦ ਦੇ ਗੀਤ ਗਾਉਣ ਵਾਲੀਆਂ ਦੋਵੇਂ ਟੋਲੀਆਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਸਾਮ੍ਹਣੇ ਆ ਕੇ ਖੜ੍ਹ ਗਈਆਂ; ਮੈਂ ਅਤੇ ਮੇਰੇ ਨਾਲ ਦੇ ਅੱਧੇ ਅਧਿਕਾਰੀ ਵੀ ਰੁਕ ਗਏ
-
-
ਨਹਮਯਾਹ 12:42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਨਾਲੇ ਮਾਸੇਯਾਹ, ਸ਼ਮਾਯਾਹ, ਅਲਆਜ਼ਾਰ, ਉਜ਼ੀ, ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਏਜ਼ਰ ਵੀ ਖੜ੍ਹੇ ਸਨ। ਗਾਇਕਾਂ ਨੇ ਯਿਜ਼ਰਹਯਾਹ ਦੀ ਨਿਗਰਾਨੀ ਅਧੀਨ ਉੱਚੀ ਆਵਾਜ਼ ਵਿਚ ਗਾਇਆ।
-