ਅਜ਼ਰਾ 7:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਉਸ ਚਿੱਠੀ ਦੀ ਨਕਲ ਹੈ ਜੋ ਰਾਜਾ ਅਰਤਹਸ਼ਸਤਾ ਨੇ ਪੁਜਾਰੀ ਅਜ਼ਰਾ ਨੂੰ ਦਿੱਤੀ ਸੀ ਜੋ ਇਕ ਨਕਲਨਵੀਸ* ਸੀ ਅਤੇ ਯਹੋਵਾਹ ਦੇ ਹੁਕਮਾਂ ਤੇ ਇਜ਼ਰਾਈਲ ਨੂੰ ਦਿੱਤੇ ਉਸ ਦੇ ਨਿਯਮਾਂ ਦਾ ਮਾਹਰ ਗਿਆਨੀ ਸੀ:*
11 ਇਹ ਉਸ ਚਿੱਠੀ ਦੀ ਨਕਲ ਹੈ ਜੋ ਰਾਜਾ ਅਰਤਹਸ਼ਸਤਾ ਨੇ ਪੁਜਾਰੀ ਅਜ਼ਰਾ ਨੂੰ ਦਿੱਤੀ ਸੀ ਜੋ ਇਕ ਨਕਲਨਵੀਸ* ਸੀ ਅਤੇ ਯਹੋਵਾਹ ਦੇ ਹੁਕਮਾਂ ਤੇ ਇਜ਼ਰਾਈਲ ਨੂੰ ਦਿੱਤੇ ਉਸ ਦੇ ਨਿਯਮਾਂ ਦਾ ਮਾਹਰ ਗਿਆਨੀ ਸੀ:*