ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 17:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਸੁਣ! ਬਹੁਤ ਸਾਰੀਆਂ ਕੌਮਾਂ ਦਾ ਰੌਲ਼ਾ ਸੁਣਾਈ ਦੇ ਰਿਹਾ ਹੈ

      ਜੋ ਸਮੁੰਦਰਾਂ ਵਾਂਗ ਸ਼ੋਰ ਮਚਾ ਰਹੀਆਂ ਹਨ!

      ਕੌਮਾਂ ਦਾ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਹੈ

      ਜਿਨ੍ਹਾਂ ਦੀ ਆਵਾਜ਼ ਜ਼ੋਰਦਾਰ ਪਾਣੀਆਂ ਦੀ ਗਰਜ ਵਰਗੀ ਹੈ!

      13 ਕੌਮਾਂ ਬਹੁਤੇ ਪਾਣੀਆਂ ਦੀ ਗਰਜ ਵਾਂਗ ਰੌਲ਼ਾ ਪਾਉਣਗੀਆਂ।

      ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ ਭੱਜ ਜਾਣਗੀਆਂ,

      ਜਿਵੇਂ ਤੇਜ਼ ਹਵਾ ਪਹਾੜਾਂ ਦੀ ਤੂੜੀ ਨੂੰ ਉਡਾ ਲੈ ਜਾਂਦੀ ਹੈ,

      ਜਿਵੇਂ ਕੰਡਿਆਲ਼ੀਆਂ ਝਾੜੀਆਂ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ।

  • ਯਸਾਯਾਹ 57:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 “ਪਰ ਦੁਸ਼ਟ ਉੱਛਲ਼ਦੇ ਸਮੁੰਦਰ ਵਾਂਗ ਹਨ ਜੋ ਸ਼ਾਂਤ ਨਹੀਂ ਹੋ ਸਕਦਾ

      ਅਤੇ ਇਸ ਦਾ ਪਾਣੀ ਗੰਦ-ਮੰਦ ਤੇ ਚਿੱਕੜ ਉਛਾਲ਼ਦਾ ਰਹਿੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ