-
2 ਰਾਜਿਆਂ 7:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਦਰਅਸਲ ਯਹੋਵਾਹ ਨੇ ਯੁੱਧ ਦੇ ਰਥਾਂ ਅਤੇ ਘੋੜਿਆਂ ਤੇ ਵੱਡੀ ਫ਼ੌਜ ਦੀ ਆਵਾਜ਼ ਸੀਰੀਆਈ ਫ਼ੌਜੀਆਂ ਨੂੰ ਸੁਣਾਈ ਸੀ।+ ਇਸ ਲਈ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਦੇਖੋ! ਇਜ਼ਰਾਈਲ ਦਾ ਰਾਜਾ ਹਿੱਤੀਆਂ ਦੇ ਰਾਜਿਆਂ ਅਤੇ ਮਿਸਰ ਦੇ ਰਾਜਿਆਂ ਨੂੰ ਸਾਡੇ ਖ਼ਿਲਾਫ਼ ਕਿਰਾਏ ʼਤੇ ਲਿਆਇਆ ਹੈ!” 7 ਉਹ ਉਸੇ ਵੇਲੇ ਸ਼ਾਮ ਦੇ ਹਨੇਰੇ ਵਿਚ ਆਪਣੇ ਤੰਬੂ, ਘੋੜੇ, ਗਧੇ ਅਤੇ ਸਾਰੀ ਛਾਉਣੀ ਨੂੰ ਜਿਉਂ ਦਾ ਤਿਉਂ ਛੱਡ ਕੇ ਨੱਠ ਗਏ ਅਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ।
-