ਜ਼ਬੂਰ 37:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਨਿਰਦੋਸ਼ ਇਨਸਾਨ* ਵੱਲ ਧਿਆਨ ਦੇਅਤੇ ਨੇਕ ਇਨਸਾਨ+ ਉੱਤੇ ਨਜ਼ਰ ਟਿਕਾਈ ਰੱਖਕਿਉਂਕਿ ਉਸ ਇਨਸਾਨ ਦਾ ਭਵਿੱਖ ਸ਼ਾਂਤੀ ਭਰਿਆ ਹੋਵੇਗਾ।+ ਕਹਾਉਤਾਂ 24:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸੇ ਤਰ੍ਹਾਂ ਜਾਣ ਲੈ ਕਿ ਬੁੱਧ ਤੇਰੇ ਲਈ ਚੰਗੀ ਹੈ।*+ ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾਅਤੇ ਤੇਰੀ ਆਸ ਨਹੀਂ ਟੁੱਟੇਗੀ।+
37 ਨਿਰਦੋਸ਼ ਇਨਸਾਨ* ਵੱਲ ਧਿਆਨ ਦੇਅਤੇ ਨੇਕ ਇਨਸਾਨ+ ਉੱਤੇ ਨਜ਼ਰ ਟਿਕਾਈ ਰੱਖਕਿਉਂਕਿ ਉਸ ਇਨਸਾਨ ਦਾ ਭਵਿੱਖ ਸ਼ਾਂਤੀ ਭਰਿਆ ਹੋਵੇਗਾ।+
14 ਇਸੇ ਤਰ੍ਹਾਂ ਜਾਣ ਲੈ ਕਿ ਬੁੱਧ ਤੇਰੇ ਲਈ ਚੰਗੀ ਹੈ।*+ ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾਅਤੇ ਤੇਰੀ ਆਸ ਨਹੀਂ ਟੁੱਟੇਗੀ।+