ਅੱਯੂਬ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਉਸ ਨੇ ਉਸ ਨੂੰ ਕਿਹਾ: “ਤੂੰ ਮੂਰਖ ਔਰਤਾਂ ਵਾਂਗ ਗੱਲ ਕਰ ਰਹੀ ਹੈਂ। ਕੀ ਅਸੀਂ ਸੱਚੇ ਪਰਮੇਸ਼ੁਰ ਤੋਂ ਚੰਗਾ-ਚੰਗਾ ਹੀ ਲਈਏ ਤੇ ਬੁਰਾ ਨਾ ਲਈਏ?”+ ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਹੀਂ ਕੀਤਾ।+ ਯਸਾਯਾਹ 45:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ।
10 ਪਰ ਉਸ ਨੇ ਉਸ ਨੂੰ ਕਿਹਾ: “ਤੂੰ ਮੂਰਖ ਔਰਤਾਂ ਵਾਂਗ ਗੱਲ ਕਰ ਰਹੀ ਹੈਂ। ਕੀ ਅਸੀਂ ਸੱਚੇ ਪਰਮੇਸ਼ੁਰ ਤੋਂ ਚੰਗਾ-ਚੰਗਾ ਹੀ ਲਈਏ ਤੇ ਬੁਰਾ ਨਾ ਲਈਏ?”+ ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਹੀਂ ਕੀਤਾ।+
7 ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ।