2 ਸਮੂਏਲ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਇਜ਼ਰਾਈਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਰਾਜੇ ਕੋਲ ਆਏ ਤੇ ਰਾਜਾ ਦਾਊਦ ਨੇ ਹਬਰੋਨ ਵਿਚ ਉਨ੍ਹਾਂ ਨਾਲ ਯਹੋਵਾਹ ਅੱਗੇ ਇਕਰਾਰ ਕੀਤਾ।+ ਫਿਰ ਉਨ੍ਹਾਂ ਨੇ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰ ਦਿੱਤਾ।+
3 ਇਸ ਲਈ ਇਜ਼ਰਾਈਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਰਾਜੇ ਕੋਲ ਆਏ ਤੇ ਰਾਜਾ ਦਾਊਦ ਨੇ ਹਬਰੋਨ ਵਿਚ ਉਨ੍ਹਾਂ ਨਾਲ ਯਹੋਵਾਹ ਅੱਗੇ ਇਕਰਾਰ ਕੀਤਾ।+ ਫਿਰ ਉਨ੍ਹਾਂ ਨੇ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰ ਦਿੱਤਾ।+