ਬਿਵਸਥਾ ਸਾਰ 32:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਨਹੂਮ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।
22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।