ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 11:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਯਹੋਵਾਹ ਨੇ ਮੂਸਾ ਨੂੰ ਕਿਹਾ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?+ ਹੁਣ ਤੂੰ ਦੇਖੀਂ ਕਿ ਮੈਂ ਜੋ ਕਿਹਾ, ਉਹ ਹੁੰਦਾ ਜਾਂ ਨਹੀਂ।”

  • ਯਸਾਯਾਹ 50:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਜਦੋਂ ਮੈਂ ਇੱਥੇ ਆਇਆ, ਤਾਂ ਕਿਉਂ ਇੱਥੇ ਕੋਈ ਨਹੀਂ ਸੀ?

      ਜਦੋਂ ਮੈਂ ਪੁਕਾਰਿਆ, ਤਾਂ ਕਿਸੇ ਨੇ ਜਵਾਬ ਕਿਉਂ ਨਹੀਂ ਦਿੱਤਾ?+

      ਕੀ ਮੇਰਾ ਹੱਥ ਇੰਨਾ ਛੋਟਾ ਹੈ ਕਿ ਉਹ ਛੁਡਾ ਨਾ ਸਕੇ,

      ਜਾਂ ਕੀ ਮੇਰੇ ਵਿਚ ਤੁਹਾਨੂੰ ਬਚਾਉਣ ਦੀ ਤਾਕਤ ਨਹੀਂ?+

      ਦੇਖੋ! ਮੈਂ ਆਪਣੀ ਝਿੜਕ ਨਾਲ ਸਮੁੰਦਰ ਸੁਕਾ ਦਿੰਦਾ ਹਾਂ;+

      ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਹਾਂ।+

      ਉਨ੍ਹਾਂ ਵਿਚਲੀਆਂ ਮੱਛੀਆਂ ਪਿਆਸ ਨਾਲ ਮਰ ਜਾਂਦੀਆਂ ਹਨ,

      ਉਹ ਪਾਣੀ ਬਗੈਰ ਗਲ਼ ਜਾਂਦੀਆਂ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ