ਯਿਰਮਿਯਾਹ 32:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ। ਯਿਰਮਿਯਾਹ 43:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੈਨੂੰ ਤਾਂ ਨੇਰੀਯਾਹ ਦਾ ਪੁੱਤਰ ਬਾਰੂਕ+ ਸਾਡੇ ਖ਼ਿਲਾਫ਼ ਭੜਕਾ ਰਿਹਾ ਹੈ ਤਾਂਕਿ ਅਸੀਂ ਕਸਦੀਆਂ ਦੇ ਹਵਾਲੇ ਕੀਤੇ ਜਾਈਏ ਤੇ ਸਾਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਵੇ।”+
12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ।
3 ਤੈਨੂੰ ਤਾਂ ਨੇਰੀਯਾਹ ਦਾ ਪੁੱਤਰ ਬਾਰੂਕ+ ਸਾਡੇ ਖ਼ਿਲਾਫ਼ ਭੜਕਾ ਰਿਹਾ ਹੈ ਤਾਂਕਿ ਅਸੀਂ ਕਸਦੀਆਂ ਦੇ ਹਵਾਲੇ ਕੀਤੇ ਜਾਈਏ ਤੇ ਸਾਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਵੇ।”+