ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 48:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਬਾਬਲ ਵਿੱਚੋਂ ਨਿਕਲ ਜਾਓ!+

      ਕਸਦੀਆਂ ਕੋਲੋਂ ਨੱਠ ਜਾਓ!

      ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+

      ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+

      ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+

  • ਯਿਰਮਿਯਾਹ 51:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਬਾਬਲ ਤੋਂ ਭੱਜ ਜਾਓ,

      ਆਪਣੀ ਜਾਨ ਬਚਾ ਕੇ ਨੱਠੋ।+

      ਤੁਸੀਂ ਉਸ ਦੇ ਗੁਨਾਹਾਂ ਕਰਕੇ ਆਪਣੀਆਂ ਜਾਨਾਂ ਨਾ ਗੁਆਓ

      ਕਿਉਂਕਿ ਇਹ ਯਹੋਵਾਹ ਵੱਲੋਂ ਬਦਲਾ ਲੈਣ ਦਾ ਸਮਾਂ ਹੈ।

      ਉਹ ਬਾਬਲ ਨੂੰ ਉਸ ਦੇ ਕੰਮਾਂ ਦੀ ਸਜ਼ਾ ਦੇ ਰਿਹਾ ਹੈ।+

  • ਯਿਰਮਿਯਾਹ 51:45
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਹੇ ਮੇਰੇ ਲੋਕੋ, ਬਾਬਲ ਤੋਂ ਭੱਜ ਜਾਓ!+

      ਯਹੋਵਾਹ ਦੇ ਗੁੱਸੇ ਦੀ ਅੱਗ ਤੋਂ+ ਆਪਣੀਆਂ ਜਾਨਾਂ ਬਚਾ ਕੇ ਨੱਠੋ।+

  • ਜ਼ਕਰਯਾਹ 2:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “ਹੇ ਸੀਓਨ ਨਿਕਲ ਆ! ਤੂੰ ਜੋ ਬਾਬਲ ਦੀ ਧੀ ਨਾਲ ਵੱਸਦੀ ਹੈਂ, ਆਪਣੇ ਬਚਾਅ ਲਈ ਭੱਜ।+

  • 2 ਕੁਰਿੰਥੀਆਂ 6:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “‘ਇਸ ਲਈ ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ* ਕਹਿੰਦਾ ਹੈ, ‘ਅਸ਼ੁੱਧ ਚੀਜ਼ ਨੂੰ ਹੱਥ ਲਾਉਣਾ ਬੰਦ ਕਰੋ’”;+ “‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’”+

  • ਪ੍ਰਕਾਸ਼ ਦੀ ਕਿਤਾਬ 18:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+

  • ਪ੍ਰਕਾਸ਼ ਦੀ ਕਿਤਾਬ 18:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਮੈਂ ਸਵਰਗੋਂ ਇਕ ਹੋਰ ਆਵਾਜ਼ ਸੁਣੀ ਜਿਸ ਨੇ ਕਿਹਾ: “ਹੇ ਮੇਰੇ ਲੋਕੋ, ਜੇ ਤੁਸੀਂ ਉਸ ਦੇ ਪਾਪਾਂ ਦੇ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਉਸ ਉੱਤੇ ਆਈਆਂ ਆਫ਼ਤਾਂ ਤੁਹਾਡੇ ਉੱਤੇ ਆਉਣ,+ ਤਾਂ ਉਸ ਵਿੱਚੋਂ ਨਿਕਲ ਆਓ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ