-
ਯਿਰਮਿਯਾਹ 51:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਤੂੰ ਮੇਰੇ ਲਈ ਲੜਾਈ ਦਾ ਡੰਡਾ, ਹਾਂ, ਯੁੱਧ ਦਾ ਹਥਿਆਰ ਹੈਂ,
ਮੈਂ ਤੇਰੇ ਨਾਲ ਕੌਮਾਂ ਨੂੰ ਭੰਨ ਸੁੱਟਾਂਗਾ
ਅਤੇ ਤੇਰੇ ਨਾਲ ਰਾਜਾਂ ਨੂੰ ਮਿੱਟੀ ਵਿਚ ਮਿਲਾ ਦਿਆਂਗਾ।
-