ਦਾਨੀਏਲ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਹ ਦੇਖ ਕੇ ਰਾਜੇ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ* ਅਤੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚੂਲ਼ੇ ਦੇ ਜੋੜ ਹਿਲਣ ਲੱਗੇ+ ਅਤੇ ਉਸ ਦੇ ਗੋਡੇ ਆਪਸ ਵਿਚ ਟਕਰਾਉਣ ਲੱਗ ਪਏ।
6 ਇਹ ਦੇਖ ਕੇ ਰਾਜੇ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ* ਅਤੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚੂਲ਼ੇ ਦੇ ਜੋੜ ਹਿਲਣ ਲੱਗੇ+ ਅਤੇ ਉਸ ਦੇ ਗੋਡੇ ਆਪਸ ਵਿਚ ਟਕਰਾਉਣ ਲੱਗ ਪਏ।