ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 137:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+

      ਉਹ ਕਿੰਨਾ ਖ਼ੁਸ਼ ਹੋਵੇਗਾ

      ਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾ

      ਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+

  • ਯਿਰਮਿਯਾਹ 50:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਬਾਬਲ ʼਤੇ ਹਮਲਾ ਕਰਨ ਲਈ ਤੀਰਅੰਦਾਜ਼ਾਂ ਨੂੰ ਸੱਦੋ,

      ਉਨ੍ਹਾਂ ਸਾਰਿਆਂ ਨੂੰ ਜੋ ਕਮਾਨਾਂ ਕੱਸਦੇ ਹਨ।+

      ਉਸ ਦੀ ਘੇਰਾਬੰਦੀ ਕਰੋ; ਕਿਸੇ ਨੂੰ ਵੀ ਬਚ ਕੇ ਜਾਣ ਨਾ ਦਿਓ।

      ਉਸ ਤੋਂ ਉਸ ਦੇ ਕੰਮਾਂ ਦਾ ਲੇਖਾ ਲਵੋ।+

      ਉਸ ਦਾ ਵੀ ਉਹੀ ਹਸ਼ਰ ਕਰੋ ਜੋ ਉਸ ਨੇ ਦੂਜਿਆਂ ਦਾ ਕੀਤਾ ਹੈ+

      ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਕੰਮ ਕੀਤਾ ਹੈ,

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਖ਼ਿਲਾਫ਼।+

  • ਯਿਰਮਿਯਾਹ 51:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਬਾਬਲ ਤੋਂ ਭੱਜ ਜਾਓ,

      ਆਪਣੀ ਜਾਨ ਬਚਾ ਕੇ ਨੱਠੋ।+

      ਤੁਸੀਂ ਉਸ ਦੇ ਗੁਨਾਹਾਂ ਕਰਕੇ ਆਪਣੀਆਂ ਜਾਨਾਂ ਨਾ ਗੁਆਓ

      ਕਿਉਂਕਿ ਇਹ ਯਹੋਵਾਹ ਵੱਲੋਂ ਬਦਲਾ ਲੈਣ ਦਾ ਸਮਾਂ ਹੈ।

      ਉਹ ਬਾਬਲ ਨੂੰ ਉਸ ਦੇ ਕੰਮਾਂ ਦੀ ਸਜ਼ਾ ਦੇ ਰਿਹਾ ਹੈ।+

  • ਯਿਰਮਿਯਾਹ 51:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਮੈਂ ਬਾਬਲ ਅਤੇ ਕਸਦੀਮ ਦੇ ਸਾਰੇ ਵਾਸੀਆਂ ਤੋਂ ਉਨ੍ਹਾਂ ਸਾਰੇ ਦੁਸ਼ਟ ਕੰਮਾਂ ਦਾ ਲੇਖਾ ਲਵਾਂਗਾ

      ਜੋ ਉਨ੍ਹਾਂ ਨੇ ਸੀਓਨ ਵਿਚ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਕੀਤੇ ਹਨ,”+ ਯਹੋਵਾਹ ਕਹਿੰਦਾ ਹੈ।

  • ਪ੍ਰਕਾਸ਼ ਦੀ ਕਿਤਾਬ 18:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜਿਹੋ ਜਿਹਾ ਸਲੂਕ ਉਸ ਨੇ ਦੂਸਰਿਆਂ ਨਾਲ ਕੀਤਾ ਹੈ, ਉਸ ਨਾਲ ਵੀ ਉਹੋ ਜਿਹਾ ਸਲੂਕ ਕਰੋ।+ ਹਾਂ, ਉਸ ਨੇ ਜੋ ਵੀ ਦੂਸਰਿਆਂ ਨਾਲ ਕੀਤਾ, ਉਸ ਤੋਂ ਉਸ ਦਾ ਦੁਗਣਾ ਬਦਲਾ ਲਓ।+ ਉਸ ਨੇ ਦਾਖਰਸ ਦੇ ਪਿਆਲੇ+ ਵਿਚ ਜੋ ਰਲ਼ਾਇਆ ਹੈ, ਉਸ ਤੋਂ ਦੁਗਣਾ ਉਸ ਲਈ ਰਲ਼ਾਓ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ