ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 26:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਇਸ ਲਈ ਜਦੋਂ ਯਿਰਮਿਯਾਹ ਉਹ ਸਾਰੀਆਂ ਗੱਲਾਂ ਦੱਸ ਹਟਿਆ ਜਿਹੜੀਆਂ ਯਹੋਵਾਹ ਨੇ ਸਾਰੇ ਲੋਕਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ, ਤਾਂ ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕਿਹਾ: “ਤੂੰ ਨਹੀਂ ਹੁਣ ਬਚਦਾ। 9 ਤੂੰ ਕਿਉਂ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰ ਕੇ ਕਹਿੰਦਾ ਹੈਂ, ‘ਇਸ ਘਰ ਦਾ ਹਾਲ ਸ਼ੀਲੋਹ ਵਰਗਾ ਹੋ ਜਾਵੇਗਾ ਅਤੇ ਇਹ ਸ਼ਹਿਰ ਤਬਾਹ ਹੋ ਜਾਵੇਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ’?” ਯਹੋਵਾਹ ਦੇ ਘਰ ਵਿਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

  • ਆਮੋਸ 1:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ