ਅਜ਼ਰਾ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਨ੍ਹਾਂ ਨੇ ਪੱਥਰ ਕੱਟਣ ਵਾਲਿਆਂ+ ਅਤੇ ਕਾਰੀਗਰਾਂ+ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਤੇ ਸੋਰ ਦੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਅਤੇ ਤੇਲ ਦਿੱਤਾ ਜੋ ਫਾਰਸ ਦੇ ਰਾਜੇ ਖੋਰਸ ਦੀ ਮਨਜ਼ੂਰੀ ਅਨੁਸਾਰ+ ਲਬਾਨੋਨ ਤੋਂ ਯਾਪਾ ਤਕ ਸਮੁੰਦਰ ਰਾਹੀਂ ਦਿਆਰ ਦੀ ਲੱਕੜ ਲੈ ਕੇ ਆਏ ਸਨ।+
7 ਉਨ੍ਹਾਂ ਨੇ ਪੱਥਰ ਕੱਟਣ ਵਾਲਿਆਂ+ ਅਤੇ ਕਾਰੀਗਰਾਂ+ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਤੇ ਸੋਰ ਦੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਅਤੇ ਤੇਲ ਦਿੱਤਾ ਜੋ ਫਾਰਸ ਦੇ ਰਾਜੇ ਖੋਰਸ ਦੀ ਮਨਜ਼ੂਰੀ ਅਨੁਸਾਰ+ ਲਬਾਨੋਨ ਤੋਂ ਯਾਪਾ ਤਕ ਸਮੁੰਦਰ ਰਾਹੀਂ ਦਿਆਰ ਦੀ ਲੱਕੜ ਲੈ ਕੇ ਆਏ ਸਨ।+