-
ਰਸੂਲਾਂ ਦੇ ਕੰਮ 27:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉੱਥੇ ਕਈ ਦਿਨ ਬੀਤ ਗਏ ਅਤੇ ਉਦੋਂ ਤਕ ਸਮੁੰਦਰੀ ਸਫ਼ਰ ਕਰਨਾ ਵੀ ਖ਼ਤਰਨਾਕ ਹੋ ਗਿਆ ਸੀ ਕਿਉਂਕਿ ਪਾਪ ਮਿਟਾਉਣ ਦੇ ਦਿਨ+ ਦਾ ਵਰਤ ਵੀ ਲੰਘ ਚੁੱਕਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੰਦਿਆਂ 10 ਉਨ੍ਹਾਂ ਨੂੰ ਕਿਹਾ: “ਭਰਾਵੋ, ਮੈਨੂੰ ਲੱਗਦਾ ਹੈ ਕਿ ਹੁਣ ਸਫ਼ਰ ਕਰਨ ਨਾਲ ਸਿਰਫ਼ ਸਾਮਾਨ ਦਾ ਅਤੇ ਜਹਾਜ਼ ਦਾ ਹੀ ਨੁਕਸਾਨ ਨਹੀਂ ਹੋਵੇਗਾ, ਸਗੋਂ ਅਸੀਂ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠਾਂਗੇ।”
-