ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਯੂਹੰਨਾ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ,+ ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ।+ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ।

  • 1 ਯੂਹੰਨਾ 2:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਝੂਠਾ ਕੌਣ ਹੈ? ਕੀ ਉਹ ਨਹੀਂ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ?+ ਉਹੀ ਮਸੀਹ ਦਾ ਵਿਰੋਧੀ ਹੈ+ ਜਿਹੜਾ ਪਿਤਾ ਅਤੇ ਪੁੱਤਰ ਨੂੰ ਠੁਕਰਾਉਂਦਾ ਹੈ।

  • 1 ਯੂਹੰਨਾ 4:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਪਰ ਜਿਸ ਸੰਦੇਸ਼ ਵਿਚ ਯਿਸੂ ਨੂੰ ਕਬੂਲ ਨਹੀਂ ਕੀਤਾ ਜਾਂਦਾ, ਉਹ ਪਰਮੇਸ਼ੁਰ ਤੋਂ ਨਹੀਂ ਹੈ।+ ਇਸ ਦੀ ਬਜਾਇ, ਉਹ ਸੰਦੇਸ਼ ਮਸੀਹ ਦੇ ਵਿਰੋਧੀ ਤੋਂ ਹੈ। ਤੁਸੀਂ ਸੁਣਿਆ ਸੀ ਕਿ ਮਸੀਹ ਦਾ ਵਿਰੋਧੀ ਇਹ ਸੰਦੇਸ਼ ਸੁਣਾਵੇਗਾ।+ ਵਾਕਈ ਇਹ ਸੰਦੇਸ਼ ਹੁਣ ਦੁਨੀਆਂ ਵਿਚ ਸੁਣਾਇਆ ਜਾ ਰਿਹਾ ਹੈ।+

  • ਯਹੂਦਾਹ 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਮੈਂ ਤੁਹਾਨੂੰ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਕੁਝ ਆਦਮੀ ਦੱਬੇ ਪੈਰੀਂ ਤੁਹਾਡੇ ਵਿਚ ਆ ਵੜੇ ਹਨ। ਅਜਿਹੇ ਆਦਮੀਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਧਰਮ-ਗ੍ਰੰਥ ਵਿਚ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਇਹ ਆਦਮੀ ਦੁਸ਼ਟ ਹਨ ਅਤੇ ਇਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ ਹੈ।+ ਇਨ੍ਹਾਂ ਨੇ ਆਪਣੇ ਇੱਕੋ-ਇਕ ਮਾਲਕ ਅਤੇ ਪ੍ਰਭੂ ਯਿਸੂ ਮਸੀਹ ਨਾਲ ਵਿਸ਼ਵਾਸਘਾਤ ਕੀਤਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ