ਲੂਕਾ
ਅਧਿਆਵਾਂ ਦਾ ਸਾਰ
-
ਯਿਸੂ ਦੇ ਨਾਲ-ਨਾਲ ਜਾਣ ਵਾਲੀਆਂ ਤੀਵੀਆਂ (1-3)
ਬੀ ਬੀਜਣ ਵਾਲੇ ਦੀ ਮਿਸਾਲ (4-8)
ਯਿਸੂ ਨੇ ਮਿਸਾਲਾਂ ਕਿਉਂ ਵਰਤੀਆਂ (9, 10)
ਬੀ ਬੀਜਣ ਵਾਲੇ ਦੀ ਮਿਸਾਲ ਸਮਝਾਈ (11-15)
ਦੀਵਾ ਹੇਠਾਂ ਨਹੀਂ ਰੱਖਿਆ ਜਾਂਦਾ (16-18)
ਯਿਸੂ ਦੀ ਮਾਤਾ ਤੇ ਭਰਾ (19-21)
ਯਿਸੂ ਨੇ ਤੂਫ਼ਾਨ ਸ਼ਾਂਤ ਕੀਤਾ (22-25)
ਯਿਸੂ ਨੇ ਦੁਸ਼ਟ ਦੂਤ ਸੂਰਾਂ ਵਿਚ ਭੇਜ ਦਿੱਤੇ (26-39)
ਜੈਰੁਸ ਦੀ ਧੀ; ਇਕ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ (40-56)
-
12 ਚੇਲਿਆਂ ਨੂੰ ਪ੍ਰਚਾਰ ਦੀਆਂ ਹਿਦਾਇਤਾਂ (1-6)
ਹੇਰੋਦੇਸ ਯਿਸੂ ਕਰਕੇ ਉਲਝਣ ਵਿਚ (7-9)
ਯਿਸੂ ਨੇ 5,000 ਨੂੰ ਖੁਆਇਆ (10-17)
ਪਤਰਸ ਨੇ ਯਿਸੂ ਨੂੰ ਮਸੀਹ ਕਿਹਾ (18-20)
ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਹੀ ਦੱਸਿਆ (21, 22)
ਸੱਚਾ ਚੇਲਾ ਕੌਣ (23-27)
ਯਿਸੂ ਦਾ ਰੂਪ ਬਦਲ ਗਿਆ (28-36)
ਦੁਸ਼ਟ ਦੂਤ ਦੇ ਵੱਸ ਵਿਚ ਪਿਆ ਮੁੰਡਾ ਠੀਕ ਕੀਤਾ (37-43ੳ)
ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (43ਅ-45)
ਚੇਲਿਆਂ ਵਿਚ ਝਗੜਾ ਕਿ ਵੱਡਾ ਕੌਣ (46-48)
ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ (49, 50)
ਸਾਮਰੀਆਂ ਦੇ ਇਕ ਪਿੰਡ ਨੇ ਯਿਸੂ ਨੂੰ ਠੁਕਰਾਇਆ (51-56)
ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲੀਏ (57-62)
-
ਫ਼ਰੀਸੀਆਂ ਦਾ ਖਮੀਰ (1-3)
ਪਰਮੇਸ਼ੁਰ ਤੋਂ ਡਰੋ, ਨਾ ਕਿ ਇਨਸਾਨਾਂ ਤੋਂ (4-7)
ਮਸੀਹ ਨੂੰ ਕਬੂਲਣਾ (8-12)
ਮੂਰਖ ਅਮੀਰ ਆਦਮੀ ਦੀ ਮਿਸਾਲ (13-21)
ਚਿੰਤਾ ਕਰਨੀ ਛੱਡੋ (22-34)
ਛੋਟਾ ਝੁੰਡ (32)
ਜਾਗਦੇ ਰਹਿਣਾ (35-40)
ਵਫ਼ਾਦਾਰ ਪ੍ਰਬੰਧਕ ਅਤੇ ਵਿਸ਼ਵਾਸਘਾਤੀ ਪ੍ਰਬੰਧਕ (41-48)
ਸ਼ਾਂਤੀ ਨਹੀਂ, ਸਗੋਂ ਫੁੱਟ ਪਾਉਣ (49-53)
ਸਮਿਆਂ ਨੂੰ ਜਾਂਚਣ ਦੀ ਲੋੜ (54-56)
ਮਸਲੇ ਸੁਲਝਾਉਣੇ (57-59)
-
ਯਿਸੂ ਨੂੰ ਮਾਰਨ ਲਈ ਪੁਜਾਰੀਆਂ ਨੇ ਸਾਜ਼ਸ਼ ਘੜੀ (1-6)
ਆਖ਼ਰੀ ਪਸਾਹ ਲਈ ਤਿਆਰੀਆਂ (7-13)
ਯਿਸੂ ਦੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ (14-20)
“ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਬੈਠਾ ਹੋਇਆ ਹੈ” (21-23)
ਗਰਮਾ-ਗਰਮ ਬਹਿਸ ਕਿ ਕੌਣ ਵੱਡਾ (24-27)
ਯਿਸੂ ਨੇ ਰਾਜ ਦੇਣ ਦਾ ਇਕਰਾਰ ਕੀਤਾ (28-30)
ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (31-34)
ਤਿਆਰ ਰਹਿਣ ਦੀ ਲੋੜ; ਦੋ ਤਲਵਾਰਾਂ (35-38)
ਜ਼ੈਤੂਨ ਪਹਾੜ ʼਤੇ ਯਿਸੂ ਦੀ ਪ੍ਰਾਰਥਨਾ (39-46)
ਯਿਸੂ ਗਿਰਫ਼ਤਾਰ (47-53)
ਪਤਰਸ ਨੇ ਯਿਸੂ ਦਾ ਇਨਕਾਰ ਕੀਤਾ (54-62)
ਯਿਸੂ ਦਾ ਮਜ਼ਾਕ ਉਡਾਇਆ ਗਿਆ (63-65)
ਮਹਾਸਭਾ ਸਾਮ੍ਹਣੇ ਮੁਕੱਦਮਾ (66-71)