-
ਮੱਤੀ 2:13ਪਵਿੱਤਰ ਬਾਈਬਲ
-
-
13 ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਦੇਖੋ! ਯਹੋਵਾਹ ਦਾ ਦੂਤ ਯੂਸੁਫ਼ ਦੇ ਸੁਪਨੇ ਵਿਚ ਆਇਆ ਅਤੇ ਉਸ ਨੂੰ ਕਿਹਾ: “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਭੱਜ ਜਾਹ ਅਤੇ ਉੱਨਾ ਚਿਰ ਉੱਥੇ ਰਹੀਂ ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ, ਕਿਉਂਕਿ ਹੇਰੋਦੇਸ ਬੱਚੇ ਨੂੰ ਜਾਨੋਂ ਮਾਰਨ ਲਈ ਉਸ ਨੂੰ ਲੱਭ ਰਿਹਾ ਹੈ।”
-
-
ਦੁਨੀਆਂ ਦਾ ਸੱਚਾ ਚਾਨਣਯਿਸੂ ਦੀ ਸੇਵਕਾਈ ਦੀ ਦਾਸਤਾਨ—ਵੀਡੀਓ ਗਾਈਡ
-
-
ਯੂਸੁਫ਼ ਮਰੀਅਮ ਅਤੇ ਯਿਸੂ ਨੂੰ ਲੈ ਕੇ ਮਿਸਰ ਭੱਜ ਜਾਂਦਾ ਹੈ (gnj 1 55:53–57:34)
-