-
ਮਰਕੁਸ 6:3ਪਵਿੱਤਰ ਬਾਈਬਲ
-
-
3 ਕੀ ਇਹ ਉਹੀ ਤਰਖਾਣ ਨਹੀਂ ਜਿਸ ਦੀ ਮਾਂ ਮਰੀਅਮ ਹੈ ਅਤੇ ਜਿਸ ਦੇ ਭਰਾ ਯਾਕੂਬ, ਯੋਸੇਸ, ਯਹੂਦਾ ਤੇ ਸ਼ਮਊਨ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਾ ਕੀਤੀ।
-