ਫੁਟਨੋਟ
b ਸਨਹੇਰੀਬ ਦੀ ਹਾਰ ਤੋਂ ਬਾਅਦ, ਆਲੇ-ਦੁਆਲੇ ਦੀਆਂ ਕੌਮਾਂ ਨੇ ਸੋਨਾ, ਚਾਂਦੀ, ਅਤੇ ਹੋਰ ਕੀਮਤੀ ਚੀਜ਼ਾਂ ਹਿਜ਼ਕੀਯਾਹ ਲਈ ਲਿਆਂਦੀਆਂ ਸਨ। ਇਤਹਾਸ ਦੀ ਦੂਜੀ ਪੋਥੀ 32:22, 23, 27 ਵਿਚ ਅਸੀਂ ਪੜ੍ਹਦੇ ਹਾਂ ਕਿ “ਹਿਜ਼ਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵਧ ਗਿਆ” ਅਤੇ ਉਹ “ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।” ਇਨ੍ਹਾਂ ਤੋਹਫ਼ਿਆਂ ਨੇ ਸ਼ਾਇਦ ਉਸ ਦੇ ਖ਼ਜ਼ਾਨੇ ਨੂੰ ਦੁਬਾਰਾ ਭਰਿਆ ਹੋਵੇ, ਜੋ ਅੱਸ਼ੂਰੀਆਂ ਨੂੰ ਕਰ ਦੇਣ ਨਾਲ ਖਾਲੀ ਹੋ ਗਿਆ ਸੀ।