ਸਿੱਖਿਆ ਡੱਬੀ 5ੳ
“ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਸਭ ਕੁਝ ਦੇਖਦਾ ਹੈਂ?”
ਛਾਪਿਆ ਐਡੀਸ਼ਨ
ਹਿਜ਼ਕੀਏਲ ਨੇ ਮੰਦਰ ਅਤੇ ਇਸ ਦੇ ਵਿਹੜੇ ਵਿਚ ਚਾਰ ਘਿਣਾਉਣੇ ਕੰਮ ਹੁੰਦੇ ਦੇਖੇ। (ਹਿਜ਼. 8:5-16)
1. ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੀ ਘਿਣਾਉਣੀ ਮੂਰਤ
2. 70 ਬਜ਼ੁਰਗ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਂਦੇ ਹੋਏ
3. ‘ਤੀਵੀਆਂ ਤਮੂਜ਼ ਦੇਵਤੇ ਲਈ ਰੋਂਦੀਆਂ ਹੋਈਆਂ’
4. 25 ਆਦਮੀ ‘ਸੂਰਜ ਅੱਗੇ ਮੱਥਾ ਟੇਕਦੇ ਹੋਏ’