ਮਰਕੁਸ 6:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਹੇਰੋਦੇਸ ਦੇ ਜਨਮ-ਦਿਨ+ ʼਤੇ ਹੇਰੋਦਿਆਸ ਦੇ ਹੱਥ ਮੌਕਾ ਲੱਗਾ। ਉਸ ਦਿਨ ਹੇਰੋਦੇਸ ਨੇ ਵੱਡੇ-ਵੱਡੇ ਅਫ਼ਸਰਾਂ ਅਤੇ ਫ਼ੌਜ ਦੇ ਸੈਨਾਪਤੀਆਂ* ਅਤੇ ਗਲੀਲ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਦਾਅਵਤ ʼਤੇ ਬੁਲਾਇਆ।+
21 ਪਰ ਹੇਰੋਦੇਸ ਦੇ ਜਨਮ-ਦਿਨ+ ʼਤੇ ਹੇਰੋਦਿਆਸ ਦੇ ਹੱਥ ਮੌਕਾ ਲੱਗਾ। ਉਸ ਦਿਨ ਹੇਰੋਦੇਸ ਨੇ ਵੱਡੇ-ਵੱਡੇ ਅਫ਼ਸਰਾਂ ਅਤੇ ਫ਼ੌਜ ਦੇ ਸੈਨਾਪਤੀਆਂ* ਅਤੇ ਗਲੀਲ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਦਾਅਵਤ ʼਤੇ ਬੁਲਾਇਆ।+