-
ਉਤਪਤ 41:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਇਸ ਤੋਂ ਬਾਅਦ ਮੈਂ ਸੁਪਨੇ ਵਿਚ ਦੇਖਿਆ ਕਿ ਇਕ ਨਾੜ ਨੂੰ ਕਣਕ ਦੇ ਸੱਤ ਸਿੱਟੇ ਲੱਗੇ ਜੋ ਵਧੀਆ ਦਾਣਿਆਂ ਨਾਲ ਭਰੇ ਹੋਏ ਸਨ।+ 23 ਉਨ੍ਹਾਂ ਤੋਂ ਬਾਅਦ ਸੱਤ ਪਤਲੇ ਤੇ ਮੁਰਝਾਏ ਹੋਏ ਸਿੱਟੇ ਲੱਗੇ ਜੋ ਪੂਰਬ ਵੱਲੋਂ ਵਗਦੀ ਗਰਮ ਹਵਾ ਨਾਲ ਝੁਲ਼ਸੇ ਹੋਏ ਸਨ। 24 ਫਿਰ ਕਣਕ ਦੇ ਪਤਲੇ ਸਿੱਟਿਆਂ ਨੇ ਵਧੀਆ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਸੁਪਨੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੂੰ ਦੱਸੇ,+ ਪਰ ਕੋਈ ਵੀ ਉਨ੍ਹਾਂ ਦਾ ਮਤਲਬ ਨਾ ਦੱਸ ਸਕਿਆ।”+
-