ਉਤਪਤ 40:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।”
8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।”