-
ਉਤਪਤ 39:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਅਖ਼ੀਰ ਪੋਟੀਫਰ ਨੇ ਸਾਰਾ ਕੁਝ ਯੂਸੁਫ਼ ਦੇ ਹਵਾਲੇ ਕਰ ਦਿੱਤਾ ਜਿਸ ਕਰਕੇ ਹੁਣ ਉਸ ਨੂੰ ਆਪਣੀ ਰੋਟੀ ਤੋਂ ਸਿਵਾਇ ਹੋਰ ਕਿਸੇ ਚੀਜ਼ ਦੀ ਚਿੰਤਾ ਨਹੀਂ ਸੀ। ਨਾਲੇ, ਯੂਸੁਫ਼ ਸੋਹਣਾ-ਸੁਨੱਖਾ ਅਤੇ ਤਕੜਾ ਨੌਜਵਾਨ ਸੀ।
-
-
ਜ਼ਬੂਰ 105:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਰਾਜੇ ਨੇ ਉਸ ਨੂੰ ਆਪਣੇ ਘਰਾਣੇ ʼਤੇ ਅਧਿਕਾਰ ਦਿੱਤਾ
ਅਤੇ ਉਸ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਇਆ+
-
ਰਸੂਲਾਂ ਦੇ ਕੰਮ 7:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਹ ਮੁਖੀ ਯੂਸੁਫ਼ ਨਾਲ ਈਰਖਾ ਕਰਨ ਲੱਗ ਪਏ+ ਅਤੇ ਉਨ੍ਹਾਂ ਨੇ ਉਸ ਨੂੰ ਮਿਸਰੀਆਂ ਦੇ ਹੱਥ ਵੇਚ ਦਿੱਤਾ।+ ਪਰ ਪਰਮੇਸ਼ੁਰ ਉਸ ਦੇ ਨਾਲ ਸੀ+ 10 ਅਤੇ ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਸ ਨੂੰ ਇਸ ਯੋਗ ਬਣਾਇਆ ਕਿ ਉਹ ਮਿਸਰ ਦੇ ਰਾਜੇ ਫ਼ਿਰਊਨ ਦੀ ਮਿਹਰ ਪਾਵੇ ਅਤੇ ਉਸ ਅੱਗੇ ਬੁੱਧੀਮਾਨ ਸਾਬਤ ਹੋਵੇ। ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਦਾ ਮੁਖੀ ਬਣਾਇਆ।+
-
-
-