-
ਉਤਪਤ 44:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਹੂਦਾਹ ਨੇ ਉਸ ਕੋਲ ਆ ਕੇ ਕਿਹਾ: “ਮੇਰੇ ਮਾਲਕ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੇ ਦਾਸ ʼਤੇ ਗੁੱਸਾ ਨਾ ਕਰੀਂ ਕਿਉਂਕਿ ਤੂੰ ਫ਼ਿਰਊਨ ਦੇ ਬਰਾਬਰ ਹੈਂ।+
-
-
ਰਸੂਲਾਂ ਦੇ ਕੰਮ 7:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਹ ਮੁਖੀ ਯੂਸੁਫ਼ ਨਾਲ ਈਰਖਾ ਕਰਨ ਲੱਗ ਪਏ+ ਅਤੇ ਉਨ੍ਹਾਂ ਨੇ ਉਸ ਨੂੰ ਮਿਸਰੀਆਂ ਦੇ ਹੱਥ ਵੇਚ ਦਿੱਤਾ।+ ਪਰ ਪਰਮੇਸ਼ੁਰ ਉਸ ਦੇ ਨਾਲ ਸੀ+ 10 ਅਤੇ ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਸ ਨੂੰ ਇਸ ਯੋਗ ਬਣਾਇਆ ਕਿ ਉਹ ਮਿਸਰ ਦੇ ਰਾਜੇ ਫ਼ਿਰਊਨ ਦੀ ਮਿਹਰ ਪਾਵੇ ਅਤੇ ਉਸ ਅੱਗੇ ਬੁੱਧੀਮਾਨ ਸਾਬਤ ਹੋਵੇ। ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਦਾ ਮੁਖੀ ਬਣਾਇਆ।+
-