-
ਉਤਪਤ 43:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਡੇ ਨਾਲ ਹੋਵੇ ਅਤੇ ਤੁਹਾਨੂੰ ਉਸ ਆਦਮੀ ਦੀਆਂ ਨਜ਼ਰਾਂ ਵਿਚ ਰਹਿਮ ਬਖ਼ਸ਼ੇ ਤਾਂਕਿ ਉਹ ਸ਼ਿਮਓਨ ਅਤੇ ਬਿਨਯਾਮੀਨ ਨੂੰ ਛੱਡ ਦੇਵੇ। ਪਰ ਜੇ ਮੈਨੂੰ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ, ਤਾਂ ਮੈਂ ਇਹ ਵੀ ਝੱਲਣ ਲਈ ਤਿਆਰ ਹਾਂ।”+
-