-
ਉਤਪਤ 37:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਨ੍ਹਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖ ਲਿਆ ਅਤੇ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਸ ਨੂੰ ਮਾਰਨ ਦੀਆਂ ਜੁਗਤਾਂ ਘੜਨ ਲੱਗੇ।
-
-
ਉਤਪਤ 50:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ‘ਤੁਸੀਂ ਯੂਸੁਫ਼ ਨੂੰ ਇਹ ਕਹਿਣਾ: “ਤੇਰੇ ਭਰਾਵਾਂ ਨੇ ਤੇਰੇ ਨਾਲ ਬਹੁਤ ਬੁਰਾ ਕੀਤਾ। ਪਰ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਆਪਣੇ ਭਰਾਵਾਂ ਦੀ ਗ਼ਲਤੀ ਅਤੇ ਪਾਪ ਮਾਫ਼ ਕਰ ਦੇ।”’ ਇਸ ਲਈ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਸੇਵਕਾਂ ਦੀ ਗ਼ਲਤੀ ਮਾਫ਼ ਕਰ ਦੇ।” ਜਦੋਂ ਯੂਸੁਫ਼ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰੋਣ ਲੱਗ ਪਿਆ।
-