ਉਤਪਤ 42:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਲਈ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਿਤੇ ਹੋਰ ਜਾ ਕੇ ਰੋਣ ਲੱਗ ਪਿਆ।+ ਫਿਰ ਉਸ ਨੇ ਵਾਪਸ ਆ ਕੇ ਦੁਬਾਰਾ ਉਨ੍ਹਾਂ ਨਾਲ ਗੱਲ ਕੀਤੀ ਅਤੇ ਸ਼ਿਮਓਨ ਨੂੰ ਫੜ ਕੇ+ ਉਨ੍ਹਾਂ ਦੇ ਸਾਮ੍ਹਣੇ ਬੰਨ੍ਹ ਦਿੱਤਾ।+
24 ਇਸ ਲਈ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਿਤੇ ਹੋਰ ਜਾ ਕੇ ਰੋਣ ਲੱਗ ਪਿਆ।+ ਫਿਰ ਉਸ ਨੇ ਵਾਪਸ ਆ ਕੇ ਦੁਬਾਰਾ ਉਨ੍ਹਾਂ ਨਾਲ ਗੱਲ ਕੀਤੀ ਅਤੇ ਸ਼ਿਮਓਨ ਨੂੰ ਫੜ ਕੇ+ ਉਨ੍ਹਾਂ ਦੇ ਸਾਮ੍ਹਣੇ ਬੰਨ੍ਹ ਦਿੱਤਾ।+