-
ਉਤਪਤ 37:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਯਾਕੂਬ ਨੇ ਆਪਣੇ ਕੱਪੜੇ ਪਾੜ ਕੇ ਆਪਣੇ ਲੱਕ ਦੁਆਲੇ ਤੱਪੜ ਬੰਨ੍ਹਿਆ ਅਤੇ ਕਈ ਦਿਨ ਆਪਣੇ ਮੁੰਡੇ ਦੀ ਮੌਤ ਦਾ ਸੋਗ ਮਨਾਉਂਦਾ ਰਿਹਾ। 35 ਉਸ ਦੇ ਸਾਰੇ ਪੁੱਤਰ ਅਤੇ ਸਾਰੀਆਂ ਧੀਆਂ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ। ਉਹ ਕਹਿੰਦਾ ਸੀ: “ਮੈਂ ਆਪਣੇ ਮਰਨ ਤਕ*+ ਆਪਣੇ ਪੁੱਤਰ ਲਈ ਸੋਗ ਮਨਾਉਂਦਾ ਰਹਾਂਗਾ!” ਉਸ ਦਾ ਪਿਤਾ ਉਸ ਕਰਕੇ ਕਈ ਦਿਨ ਰੋਂਦਾ ਰਿਹਾ।
-