ਉਤਪਤ 35:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਆਖ਼ਰੀ ਸਾਹ ਲੈਂਦਿਆਂ (ਉਹ ਮਰਨ ਵਾਲੀ ਸੀ) ਉਸ ਨੇ ਮੁੰਡੇ ਦਾ ਨਾਂ ਬੇਨ-ਓਨੀ* ਰੱਖਿਆ, ਪਰ ਮੁੰਡੇ ਦੇ ਪਿਤਾ ਨੇ ਉਸ ਦਾ ਨਾਂ ਬਿਨਯਾਮੀਨ*+ ਰੱਖਿਆ। 19 ਉਸ ਵੇਲੇ ਰਾਕੇਲ ਦੀ ਮੌਤ ਹੋ ਗਈ ਅਤੇ ਉਸ ਨੂੰ ਅਫਰਾਥ (ਜੋ ਕਿ ਬੈਤਲਹਮ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਗਿਆ।+
18 ਆਖ਼ਰੀ ਸਾਹ ਲੈਂਦਿਆਂ (ਉਹ ਮਰਨ ਵਾਲੀ ਸੀ) ਉਸ ਨੇ ਮੁੰਡੇ ਦਾ ਨਾਂ ਬੇਨ-ਓਨੀ* ਰੱਖਿਆ, ਪਰ ਮੁੰਡੇ ਦੇ ਪਿਤਾ ਨੇ ਉਸ ਦਾ ਨਾਂ ਬਿਨਯਾਮੀਨ*+ ਰੱਖਿਆ। 19 ਉਸ ਵੇਲੇ ਰਾਕੇਲ ਦੀ ਮੌਤ ਹੋ ਗਈ ਅਤੇ ਉਸ ਨੂੰ ਅਫਰਾਥ (ਜੋ ਕਿ ਬੈਤਲਹਮ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਗਿਆ।+